• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਾਮਾ ਮਸਜਿਦ ਦੇ ਬਾਹਰ ਪੁਲਿਸ 'ਤੇ ਪਥਰਾਅ, ਸਰਵੇ ਕਰਨ ਪਹੁੰਚੀ ਟੀਮ, ਭੀੜ ਨੇ ਗੱਡੀਆਂ ਨੂੰ ਲਾਈ ਅੱਗ , ਦੇਖੋ VIDEO

यूपी में जामा मस्जिद के बाहर पुलिस पर पथराव,
11/24/2024 12:46:19 PM Ojasvi Kaushal     Uttarpradesh, Police, Jama Masjid, Survey, Sambal, Police Lathicharge, Hindi News    ਜਾਮਾ ਮਸਜਿਦ ਦੇ ਬਾਹਰ ਪੁਲਿਸ 'ਤੇ ਪਥਰਾਅ, ਸਰਵੇ ਕਰਨ ਪਹੁੰਚੀ ਟੀਮ, ਭੀੜ ਨੇ ਗੱਡੀਆਂ ਨੂੰ ਲਾਈ ਅੱਗ , ਦੇਖੋ VIDEO  यूपी में जामा मस्जिद के बाहर पुलिस पर पथराव,

ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ 'ਚ ਸਥਿਤ ਜਾਮਾ ਮਸਜਿਦ 'ਚ ਐਤਵਾਰ ਸਵੇਰੇ ਪੁਲਸ 'ਤੇ ਪਥਰਾਅ ਅਤੇ ਅੱਗਜ਼ਨੀ ਦੇਖਣ ਨੂੰ ਮਿਲੀ। ਮਸਜਿਦ ਦੇ ਸਰਵੇਖਣ ਦੌਰਾਨ ਪੱਥਰਬਾਜ਼ੀ ਕੀਤੀ ਗਈ। ਕੁਝ ਦੇਰ ਵਿਚ ਹੀ ਹੰਗਾਮਾ ਇੰਨਾ ਵੱਧ ਗਿਆ ਕਿ ਕਾਰਾਂ ਅਤੇ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ । ਇਸ ਦੇ ਨਾਲ ਹੀ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਿਰ ਲਾਠੀਚਾਰਜ ਕਰਕੇ ਭੀੜ ਨੂੰ ਖਦੇੜ ਦਿੱਤਾ।

6 ਵਜੇ ਮਸਜਿਦ ਦਾ ਸਰਵੇ ਕਰਨ ਪਹੁੰਚੇ

#Sambhal, #Uttar_Pradesh
A survey is going on in the #JamaMasjid of #Sambhal on the orders of the court. One party has claimed this place as their #temple, so the court appointed a #commissioner and ordered a survey. When the survey team reached the #mosque #tension spread there pic.twitter.com/OoFTiQljPh

— Catchy Clips Viral (@catchyclipviral) November 24, 2024

ਜਾਣਕਾਰੀ ਮੁਤਾਬਕ ਆਸ-ਪਾਸ ਦੇ ਥਾਣਿਆਂ ਤੋਂ ਫੋਰਸ ਬੁਲਾ ਲਈ ਗਈ ਹੈ। ਡੀਐਮ ਅਤੇ ਐਸਪੀ ਮੌਕੇ 'ਤੇ ਮੌਜੂਦ ਹਨ। ਦਰਅਸਲ, ਸਵੇਰੇ 6 ਵਜੇ ਡੀਐਮ-ਐਸਪੀ ਦੇ ਨਾਲ ਇੱਕ ਟੀਮ ਜਾਮਾ ਮਸਜਿਦ ਦਾ ਸਰਵੇਖਣ ਕਰਨ ਪਹੁੰਚੀ ਸੀ। ਟੀਮ ਨੂੰ ਦੇਖ ਕੇ ਆਸਪਾਸ ਦੇ ਮੁਸਲਿਮ ਭਾਈਚਾਰੇ ਦੇ ਲੋਕ ਭੜਕ ਗਏ। ਉਨ੍ਹਾਂ ਸਵਾਲ ਕੀਤਾ ਕਿ ਛੁੱਟੀ ਵਾਲੇ ਦਿਨ ਏਨੀ ਸਵੇਰੇ ਸਰਵੇਖਣ ਕਿਉਂ ਕੀਤਾ ਜਾ ਰਿਹਾ ਹੈ।

ਮਸਜਿਦ ਦੇ ਅੰਦਰ ਜਾਣ ਤੋਂ ਰੋਕਿਆ ਤਾਂ ਕੀਤਾ ਪਥਰਾਅ 

ਦੱਸਿਆ ਜਾ ਰਿਹਾ ਹੈ ਕਿ ਜਾਮਾ ਮਸਜਿਦ ਦੇ ਬਾਹਰ ਇੱਕ ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਏ ਸਨ। ਭੀੜ ਮਸਜਿਦ ਦੇ ਅੰਦਰ ਜਾਣ ਲਈ ਅੜੀ ਹੋਈ ਸੀ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਪਥਰਾਅ ਕੀਤਾ। ਇਸ ਤੋਂ ਬਾਅਦ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।

ਲੋਕਾਂ ਨੂੰ ਹਟਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ

ਅਚਾਨਕ ਪਥਰਾਅ ਕਰਕੇ ਪੁਲਿਸ ਨੂੰ ਭੱਜਣਾ ਪਿਆ। ਫਿਰ ਹੋਰ ਫੋਰਸ ਬੁਲਾਈ ਗਈ ਅਤੇ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਖਦੇੜ ਦਿੱਤਾ। ਅਖੀਰ ਪੁਲਿਸ ਨੂੰ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।

ਸਰਵੇਖਣ ਹੋ ਚੁੱਕਾ ਪੂਰਾ 

ਸੰਭਲ ਦੇ ਡੀਐਮ ਰਾਜਿੰਦਰ ਪੰਸੀਆ ਨੇ ਦੱਸਿਆ ਕਿ ਸਰਵੇ ਪੂਰਾ ਕਰ ਲਿਆ ਗਿਆ ਹੈ। ਅਸੀਂ ਸਰਵੇਖਣ ਟੀਮ ਨੂੰ ਸੁਰੱਖਿਅਤ ਢੰਗ ਨਾਲ ਆਪਣੇ ਸਥਾਨ 'ਤੇ ਲੈ ਗਏ ਹਾਂ। ਸਥਿਤੀ ਕਾਬੂ ਹੇਠ ਹੈ। ਜੋ ਕੋਈ ਵੀ ਸ਼ਰਾਰਤੀ ਅਨਸਰ ਇਸ 'ਚ ਸ਼ਾਮਲ ਹੈ | ਉਸ  ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

'Uttarpradesh','Police','Jama Masjid','Survey','Sambal','Police Lathicharge','Hindi News'

Please Comment Here

Similar Post You May Like

  • 14 ठगों को बस्ती बावा खेल की पुलिस ने किया गिरफ्तार,

    14 ठगों को बस्ती बावा खेल की पुलिस ने किया गिरफ्तार, 10 रुपए लगाने पर दे रहे थे 100 रुपए का झांसा

  • कनाडा में अवैध रूप से अमेरिका जा रहे 3 भारतीयों को पुलिस ने पकड़ा,

    कनाडा में अवैध रूप से अमेरिका जा रहे 3 भारतीयों को पुलिस ने पकड़ा, इनमें एक महिला भी शामिल

  • रेलवे ट्रैक पर अब रखी मिली लोहे की रॉड

    रेलवे ट्रैक पर अब रखी मिली लोहे की रॉड , ललितपुर में ट्रेन पलटाने की साजिश, लोको पायलट ने लगाई इमरजेंसी ब्रेक, देखें Video

  • पटाखे फोड़ने के कंपटीशन में लगी भयानक आग,

    पटाखे फोड़ने के कंपटीशन में लगी भयानक आग, 7 दुकानें जलकर राख, करोड़ों रुपए का नुकसान

  • यूपी में जामा मस्जिद के बाहर पुलिस पर पथराव,

    यूपी में जामा मस्जिद के बाहर पुलिस पर पथराव, सर्वे करने पहुंची थी टीम, भीड़ ने गाड़ियां फूंकी, देखें Video

  • जालंधर में पुलिस का बड़ा एक्शन,

    जालंधर में पुलिस का बड़ा एक्शन, लेडी तस्कर की इमारत पर चलाया बुलडोजर, देखें वीडियो

  • जालंधर मर्डर केस मामले में पुलिस ने किया बड़ा खुलासा,

    जालंधर मर्डर केस मामले में पुलिस ने किया बड़ा खुलासा, 21 साल का B.Tech स्टूडेंट किया गिरफ्तार, देखें वीडियो

  • लुधियाना में शराब पीने से 1 की मौ+त,

    लुधियाना में शराब पीने से 1 की मौ+त, 2 की हालत गंभीर, जांच में जुटी पुलिस

Recent Post

  • CM ਮਾਨ ਨੇ PM ਮੋਦੀ ਸਾਹਮਣੇ BBMB ਸਮੇਤ ਚੁੱਕੇ ਇਹ ਮੁੱਦੇ, ਅੱਜ ਦਿੱਲੀ 'ਚ ਹੋਈ ਨੀਤੀ ਆਯੋਗ ਦੀ ਮੀਟਿੰਗ...

  • ਵਿਧਾਇਕ ਰਮਨ ਅਰੋੜਾ ਕੋਰਟ 'ਚ ਪੇਸ਼, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਭਾਰਤ 'ਚ ਹੀ IPHONE ਬਣਾਏਗਾ APPLE, ਡੋਨਾਲਡ ਟਰੰਪ ਨੇ ਕੰਪਨੀ ਦੇ CEO ਨੂੰ ਦਿੱਤੀ ਸੀ ਧਮਕੀ ...

  • ਸ਼ੁਭਮਨ ਗਿੱਲ ਬਣੇ ਟੈਸਟ ਟੀਮ ਦੇ ਕਪਤਾਨ, ਇੰਗਲੈਂਡ ਦੌਰੇ ਲਈ ਟੀਮ ਇੰਡੀਆ ਦਾ ਐਲਾਨ...

  • ਜਲੰਧਰ CP ਧਨਪ੍ਰੀਤ ਕੌਰ ਦੇ ਆਦੇਸ਼ਾਂ 'ਤੇ SHO ਅਜਾਇਬ ਸਿੰਘ ਨੇ ਚੋਰ ਨੂੰ ਕੀਤਾ ਗ੍ਰਿਫ਼ਤਾਰ, ਚੋਰੀ ਦਾ ਸਾਮਾਨ ਕੀਤਾ ਬਰਾਮਦ...

  • ਕੈਨੇਡਾ 'ਚ 2 ਪੰਜਾਬੀ ਸਟੂਡੈਂਟਸ ਨੂੰ 3-4 ਸਾਲ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ ...

  • ਮਾਸਕ ਪਾਉਣਾ ਫਿਰ ਹੋਇਆ ਲਾਜ਼ਮੀ, ਹੁਣ ਤਕ ਕੋਰੋਨਾ ਦੇ ਇੰਨੇ ਮਾਮਲੇ ਆਏ ਸਾਹਮਣੇ ...

  • ਵਿਧਾਇਕ ਰਮਨ ਅਰੋੜਾ ਦੇ ਘਰ ਅੱਜ ਫਿਰ ਪੁੱਜੀ ਪੁਲਸ, ਕਾਰ ਤੇ ਘਰ ਦੀ ਲਈ ਜਾ ਰਹੀ ਤਲਾਸ਼ੀ...

  • ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਦੇਖੋ ਕੀ ਬੋਲੇ ਇਹ ਆਗੂ...

  • CM ਮਾਨ ਦੀ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ Corrupted ਮੰਤਰੀਆਂ ਨੂੰ ਚਿਤਾਵਨੀ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY