• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਵੈਸ਼ਣੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਟ੍ਰੇਨ 'ਤੇ ਜਲੰਧਰ 'ਚ ਹੋਈ ਪੱਥਰਬਾਜ਼ੀ , ਘਟਨਾ ਲੈ ਕੇ ਰੇਲਵੇ ਵਿਭਾਗ ਹੋਇਆ ਸਖ਼ਤ

वैष्णो देवी से आ रही वंदे भारत ट्रेन पर जालंधर में पथराव,
7/11/2024 2:54:20 PM Raj     Vande Bharat, Jalandhar Stones pelted, Vande Bharat train, Vande Bharat Stones pelted     ਵੈਸ਼ਣੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਟ੍ਰੇਨ 'ਤੇ ਜਲੰਧਰ 'ਚ ਹੋਈ ਪੱਥਰਬਾਜ਼ੀ , ਘਟਨਾ ਲੈ ਕੇ ਰੇਲਵੇ ਵਿਭਾਗ ਹੋਇਆ ਸਖ਼ਤ   वैष्णो देवी से आ रही वंदे भारत ट्रेन पर जालंधर में पथराव,

ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਵਾਪਸ ਆ ਰਹੀ ਵੰਦੇ ਭਾਰਤ ਟਰੇਨ 'ਤੇ ਜਲੰਧਰ 'ਚ ਪਥਰਾਅ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸੁੱਚੀ ਪਿੰਡ ਨੇੜੇ ਵਾਪਰੀ। ਹਾਲਾਂਕਿ ਇਸ ਪਥਰਾਅ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਟਰੇਨ ਦਾ ਵੀ ਬਚਾਅ ਹੋ ਗਿਆ। ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 7 ਵਜੇ ਦੀ ਹੈ।

ਘਟਨਾ ਲੈ ਕੇ ਰੇਲਵੇ ਵਿਭਾਗ ਹੋਇਆ ਸਖ਼ਤ 

ਇਸ ਘਟਨਾ ਤੋਂ ਬਾਅਦ ਰੇਲਵੇ ਸਖਤ ਐਕਸ਼ਨ 'ਚ ਆ ਗਿਆ ਹੈ। ਕਿਉਂਕਿ ਹੁਣ ਵੰਦੇ ਭਾਰਤ ਟਰੇਨ 'ਤੇ ਪਥਰਾਅ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਲਈ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਪਵੇਗਾ । ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀਸੀਟੀਵੀ ਫੁਟੇਜ ਦੀ ਪੜਤਾਲ ਚ ਜੁਟੀ ਰੇਲਵੇ ਪੁਲਿਸ 

ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਲਗਾਤਾਰ ਅਜਿਹੀਆਂ ਘਟਨਾਵਾਂ  ਦੇਖਣ ਨੂੰ ਮਿਲ ਰਹੀਆਂ ਹਨ।

'Vande Bharat','Jalandhar Stones pelted','Vande Bharat train','Vande Bharat Stones pelted'

Please Comment Here

Similar Post You May Like

  • दीवाली और छठ के लिए नई दिल्ली से पटना के बीच चलेगी नई वंदे भारत ट्रेन, जानें पूरा शेड्यूल

    दीवाली और छठ के लिए नई दिल्ली से पटना के बीच चलेगी नई वंदे भारत ट्रेन, जानें पूरा शेड्यूल

  • कपूरथला में बन रही है वंदे भारत ट्रेन,

    कपूरथला में बन रही है वंदे भारत ट्रेन, 160 किलोमीटर होगी अधिकतम स्पीड

  • जालंधर कैंट में रुकेगी वंदे भारत ट्रेन,

    जालंधर कैंट में रुकेगी वंदे भारत ट्रेन, रेलवे ने जारी किया नोटिफिकेशन

  • वंदे भारत में कल अमृतसर से दिल्ली कर सकेंगे फ्री सफर,

    वंदे भारत में कल अमृतसर से दिल्ली कर सकेंगे फ्री सफर, नया अपडेट आया सामने

  • सिटी स्टेशन पर भी रुकेगी वंदे भारत एक्सप्रेस,

    सिटी स्टेशन पर भी रुकेगी वंदे भारत एक्सप्रेस, 4 घंटे में पहुंचाएगी जालंधर

  • 46 ट्रेनें रद्द तो 104 ट्रेनों का रुट किया गया डायवर्ट,

    46 ट्रेनें रद्द तो 104 ट्रेनों का रुट किया गया डायवर्ट, 3 से 4 घंटे तक देरी से पहुंच रही स्टेशनों पर

  • नई दिल्ली से श्रीनगर चलेगी वंदे भारत ट्रेन,

    नई दिल्ली से श्रीनगर चलेगी वंदे भारत ट्रेन, जानें क्या होगा किराया और टाइमिंग

  • दिल्ली से कटरा जाने वाली वंदे भारत ट्रेन 50 दिनों के लिए बंद,

    दिल्ली से कटरा जाने वाली वंदे भारत ट्रेन 50 दिनों के लिए बंद, सामने आई बड़ी वजह

  • इस दिन शुरू हो रही कटरा-श्रीनगर के लिए Vande Bharat  एक्सप्रेस ट्रेन,

    इस दिन शुरू हो रही कटरा-श्रीनगर के लिए Vande Bharat एक्सप्रेस ट्रेन, जानिए किराया - टाइमिंग और रूट की पूरी डिटेल

Recent Post

  • BREAKING-ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਬਠਿੰਡਾ ਦੇ DSP ਹਰਬੰਸ ਸਿੰਘ ਧਾਲੀਵਾਲ ਸਸਪੈਂਡ...

  • ਕੁੱਤਿਆਂ ਨੂੰ ਸੜਕਾਂ ਤੇ ਪਾਰਕਾਂ 'ਚ ਘੁੰਮਾਉਣ 'ਤੇ ਲੱਗੀ ਪਾਬੰਦੀ, ਇਸ ਕਾਰਣ ਲਿਆ ਗਿਆ ਫੈਸਲਾ...

  • ਪਾਕਿਸਤਾਨੀ ਏਜੰਟ ਨਾਸਿਰ ਢਿੱਲੋਂ ਨੇ ਪੁੰਛ ਗੁਰਦੁਆਰਾ ATTACK ਨੂੰ ਲੈ ਕੇ ਆਖੀ ਇਹ ਗੱਲ, ਯੂਟਿਊਬਰ ਜੋਤੀ ਮੁੜ ਨਿਆਇਕ ਹਿਰ...

  • CANADA ਨੇ ਵਰਕ ਪਰਮਿਟ ਨਿਯਮਾਂ 'ਚ ਕੀਤਾ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫਾਇਦਾ...

  • ਜਹਾਜ਼ ਚੜ੍ਹਨ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਅੰਮ੍ਰਿਤਸਰ ਦੇ 3 ਨੌਜਵਾਨ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ...

  • ਹਨੀਮੂਨ ਮਨਾਉਣ ਗਏ ਕਪਲ ਮਾਮਲੇ 'ਚ ਨਵਾਂ ਖੁਲਾਸਾ, ਪਤਨੀ ਸੋਨਮ ਨੇ ਹੀ ਕਰਵਾਇਆ ਪਤੀ ਦਾ ਕਤਲ ...

  • ਪਾਦਰੀ ਬਜਿੰਦਰ ਨੂੰ ਸਜ਼ਾ ਦਿਵਾਉਣ ਵਾਲੀ ਮਹਿਲਾ ਖਿਲਾਫ FIR, ਕਪਲ ਦਾ ਕਹਿਣਾ-ਝੂਠੇ ਕੇਸ 'ਚ ਫਸਾਇਆ ਜਾ ਰਿਹੈ ...

  • ਚੱਲਦੀ ਰੇਲਗੱਡੀ 'ਚੋਂ ਯਾਤਰੀ ਡਿੱਗੇ ਬਾਹਰ, ਇੰਨੀਆਂ ਮੌ.ਤਾਂ...

  • ਅਮਰੀਕਾ 'ਚ ਅੱਜ ਤੋਂ ਇਨ੍ਹਾਂ 12 ਦੇਸ਼ਾਂ ਦੇ ਲੋਕਾਂ ਲਈ ENTRY 'ਤੇ ਬੈਨ, ਦੇਖੋ LIST 'ਚ ਕਿਹੜੇ-ਕਿਹੜੇ ਦੇਸ਼ ਸ਼ਾਮਲ...

  • ਜਲੰਧਰ 'ਚ ਅੱਜ ਬੱਤੀ ਰਹੇਗੀ ਗੁੱਲ, ਲੋਕਾਂ ਲਈ ਪ੍ਰੇਸ਼ਾਨੀ ਰਹੇਗੀ ਫੁੱਲ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY