• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਮਹਾਰਾਸ਼ਟਰ 'ਚ Reel ਬਣਾਉਂਦੇ ਸਮੇਂ ਕਾਰ ਦੀ ਬ੍ਰੇਕ ਦੀ ਬਜਾਏ ਦਬਾਇਆ ਐਕਸੀਲੇਟਰ , ਖਾਈ 'ਚ ਡਿੱਗਣ 'ਤੇ ਲੜਕੀ ਦੀ ਮੌਤ

महाराष्ट्र में Reel बनाते समय लड़की ने कार की ब्रेक की जगह दबा दिया एक्सीलेटर
6/18/2024 4:52:50 PM Ojasvi Kaushal     Maharashtra, Car, Break, Accelerator, Reel, Deep Trench, Viral Video, Hindi News    ਮਹਾਰਾਸ਼ਟਰ 'ਚ Reel ਬਣਾਉਂਦੇ ਸਮੇਂ ਕਾਰ ਦੀ ਬ੍ਰੇਕ ਦੀ ਬਜਾਏ ਦਬਾਇਆ ਐਕਸੀਲੇਟਰ , ਖਾਈ 'ਚ ਡਿੱਗਣ 'ਤੇ ਲੜਕੀ ਦੀ ਮੌਤ   महाराष्ट्र में Reel बनाते समय लड़की ने कार की ब्रेक की जगह दबा दिया एक्सीलेटर

ਮਹਾਰਾਸ਼ਟਰ 'ਚ ਰੀਲ ਬਣਾਉਂਦੇ ਸਮੇਂ ਇਕ ਲੜਕੀ ਕਾਰ ਦੀ ਬ੍ਰੇਕ ਲਗਾਉਣੀ ਭੁੱਲ ਗਈ ਅਤੇ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ। ਜਿਸ ਤੋਂ ਬਾਅਦ ਉਹ ਕਾਰ ਸਮੇਤ 300 ਫੁੱਟ ਡੂੰਘੀ ਖਾਈ 'ਚ ਜਾ ਡਿੱਗੀ। ਲੜਕੀ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ।

ਬ੍ਰੇਕ ਦੀ ਥਾਂ 'ਤੇ ਦਬਾਇਆ ਐਕਸਲੇਟਰ

ਜਾਣਕਾਰੀ ਮੁਤਾਬਕ ਲੜਕੀ ਕਾਰ ਚਲਾਉਂਦੇ ਸਮੇਂ ਵੀਡੀਓ ਬਣਾ ਰਹੀ ਸੀ।ਉਦੋਂ ਇਹ ਹਾਦਸਾ ਹੋਇਆ। ਸੋਮਵਾਰ ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ 'ਚ ਲੜਕੀ ਰਿਵਰਸ ਗੇਅਰ 'ਚ ਗੱਡੀ ਚਲਾ ਰਹੀ ਸੀ ਅਤੇ ਗਲਤੀ ਨਾਲ ਐਕਸੀਲੇਟਰ ਦਬਾ ਦਿੱਤਾ। ਕਾਰ ਖਾਈ 'ਚ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।

ਰਿਵਰਸ ਗੀਅਰ 'ਚ ਸੀ ਕਾਰ 

ਰਿਪੋਰਟ ਮੁਤਾਬਕ  ਸ਼ਵੇਤਾ ਸੁਰਵਾਸੇ ਦਾ ਦੋਸਤ ਸ਼ਿਵਰਾਜ ਮੂਲੇ ਜਦੋ  ਵੀਡੀਓ ਸ਼ੂਟ ਕਰ ਰਿਹਾ ਸੀ ਤਾਂ ਉਸ ਨੇ ਕਾਰ ਚਲਾਉਣ ਦੀ ਕੋਸ਼ਿਸ਼ ਕੀਤੀ। ਬਦਕਿਸਮਤੀ ਨਾਲ, ਜਦੋਂ ਕਾਰ ਰਿਵਰਸ ਗੀਅਰ ਵਿੱਚ ਸੀ, ਤਾਂ ਉਸਨੇ ਗਲਤੀ ਨਾਲ ਐਕਸਲੇਟਰ ਦਬਾ ਦਿੱਤਾ। ਇਸ ਕਾਰਨ ਕਾਰ ਪਿੱਛੇ ਵੱਲ ਖਿਸਕ ਗਈ ਅਤੇ ਕਰੈਸ਼ ਬੈਰੀਅਰ ਤੋੜ ਕੇ ਖਾਈ ਵਿੱਚ ਜਾ ਡਿੱਗੀ।

ਜਿੱਥੇ ਕਾਰ ਖਾਈ ਵਿੱਚ ਡਿੱਗੀ ਸੀ, ਉੱਥੇ ਬਚਾਅ ਕਰਮੀਆਂ ਨੂੰ ਪਹੁੰਚਣ ਵਿੱਚ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਮੌਕੇ 'ਤੇ ਘਟਨਾ ਸਥਾਨ 'ਤੇ ਪਹੁੰਚ ਕੇ ਲੜਕੀ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਥੋੜ੍ਹੀ ਹੀ ਦੂਰੀ 'ਤੇ ਸੀ ਖਾਈ 

ਕਾਰ ਤੋਂ ਕੁਝ ਦੂਰੀ 'ਤੇ ਡੂੰਘੀ ਖਾਈ ਸੀ। ਹਾਦਸੇ ਦੀ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਰਿਵਰਸ 'ਚ ਕਾਰ ਚਲਾ ਰਹੀ ਹੈ ਅਤੇ ਵੀਡੀਓ ਬਣਾਉਣ ਵਾਲੇ ਵਿਅਕਤੀ ਨਾਲ ਗੱਲ ਕਰ ਰਹੀ ਹੈ। ਇਸ ਦੌਰਾਨ, ਉਹ ਬ੍ਰੇਕ ਲਗਾਉਣਾ ਭੁੱਲ ਜਾਂਦੀ ਹੈ ਅਤੇ ਅਚਾਨਕ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੰਦੀ ਹੈ। ਇਸ ਕਾਰਨ ਗੱਡੀ ਦੀ ਰਫ਼ਤਾਰ ਅਚਾਨਕ ਵੱਧ ਗਈ ਅਤੇ ਇਹ 300 ਫੁੱਟ ਡੂੰਘੀ ਖਾਈ ਵਿੱਚ ਡਿੱਗ ਜਾਂਦੀ ਹੈ |

'Maharashtra','Car','Break','Accelerator','Reel','Deep Trench','Viral Video','Hindi News'

Please Comment Here

Similar Post You May Like

  • कार के स्टीयरिंग के बीच भूलकर भी न रखे हाथ, टूट सकती हैं हड्डी

    कार के स्टीयरिंग के बीच भूलकर भी न रखे हाथ, टूट सकती हैं हड्डी , जानें कैसे

  • महाराष्ट्र के पूर्व मुख्यमंत्री अशोक चव्हाण का कांग्रेस से इस्तीफा,

    महाराष्ट्र के पूर्व मुख्यमंत्री अशोक चव्हाण का कांग्रेस से इस्तीफा, बीजेपी में शामिल होने पर अटकले

  • महाराष्ट्र में आयकर विभाग ने 26 करोड़ रुपए कैश और 90 करोड़ की संपत्ति जब्त की

    महाराष्ट्र में आयकर विभाग ने 26 करोड़ रुपए कैश और 90 करोड़ की संपत्ति जब्त की , सोना कारोबारी के ठिकानों पर रेड

  • महाराष्ट्र में Reel बनाते समय लड़की ने कार की ब्रेक की जगह दबा दिया एक्सीलेटर

    महाराष्ट्र में Reel बनाते समय लड़की ने कार की ब्रेक की जगह दबा दिया एक्सीलेटर , खाई में गिरी, मौ'त

  • अमृतसर से श्री हजूर साहिब के लिए जल्द शुरू होगी फ्लाइट,

    अमृतसर से श्री हजूर साहिब के लिए जल्द शुरू होगी फ्लाइट, पीएम मोदी ने किया ऐलान

  • महाराष्ट्र में पति बना हैवान,

    महाराष्ट्र में पति बना हैवान, पत्नी के तीसरी बेटी के जन्म देने पर जिंदा जलाया, देखें Video

  • जालंधर में थाने के बाहर नशे में झूमती लड़की का वीडियो Viral,

    जालंधर में थाने के बाहर नशे में झूमती लड़की का वीडियो Viral, लोगों ने प्रशासन पर उठाए सवाल

Recent Post

  • ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ 'ਚ ਗ੍ਰਿਫ਼ਤਾਰ, 13,600 ਕਰੋੜ ਦੇ ਘੁਟਾਲੇ ਦੇ ਸਬੂਤ ਨਸ਼ਟ ਕਰਨ ਦੇ ਦੋਸ਼ ...

  • ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੇ ਭਰਾ ਦਾ MURDER, ਇਸ ਗੈਂਗ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ AAP ਵਰਕਰ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਪਤੀ ਨੂੰ ਕੱਢੀਆਂ ਗਾਲ੍ਹਾਂ, AUDIO VIRAL!...

  • ਜਲੰਧਰ 'ਚ SHO ਲਾਈਨ ਹਾਜ਼ਰ, ਧਾਰਮਕ ਵਿਵਾਦ 'ਚ ਕਾਰਵਾਈ ਨਾ ਕਰਨ 'ਤੇ Action ...

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

  • ਮੋਗਾ 'ਚ ਨਰਸਿੰਗ ਹੋਮ ਅੰਦਰ ਵੱਡੀ ਵਾਰਦਾਤ! ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਡਾਕਟਰ 'ਤੇ ਵਰ੍ਹਾਈਆਂ ਗੋਲ.ਆਂ ...

  • ਜਲੰਧਰ ਦੀ ਸਹਿਦੇਵ ਮਾਰਕੀਟ 'ਚ GST ਵਿਭਾਗ ਦੀ Raid! ਦੁਕਾਨਦਾਰਾਂ ਨੇ ਕੀਤਾ ਵਿਰੋਧ, ਅਧਿਕਾਰੀ ਨੂੰ ਬਣਾਇਆ ਬੰਧਕ...

  • ITALY 'ਚ ਵੱਡਾ ਧਮਾਕਾ! ਅਸਮਾਨ 'ਚ ਦਿਸਿਆ ਅੱਗ ਦਾ ਗੋਲਾ, ਦੇਖੋ VIDEO...

  • ਵਿਅਕਤੀ ਨੇ ਲੱਖਾਂ ਦੇ ਕਰਜ਼ੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਲਗਾਈ ਅੱਗ, ਘਟਨਾ CCTV 'ਚ ਕੈਦ ...

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY