• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅਮਰੀਕਾ 'ਚ ਹੁਸ਼ਿਆਰਪੁਰ ਦੇ 28 ਸਾਲਾ ਨੌਜਵਾਨ ਦੀ ਮੌਤ, ਟਰਾਲੇ ਨਾਲ ਵਾਪਰਿਆ ਹਾਦਸਾ

1/27/2024 12:31:34 PM Gurpreet Singh     hoshiarpur news,man died in america, america accident news    ਅਮਰੀਕਾ 'ਚ ਹੁਸ਼ਿਆਰਪੁਰ ਦੇ 28 ਸਾਲਾ ਨੌਜਵਾਨ ਦੀ ਮੌਤ, ਟਰਾਲੇ ਨਾਲ ਵਾਪਰਿਆ ਹਾਦਸਾ  

ਪੰਜਾਬ ਦੇ ਨੌਜਵਾਨ ਦੀ ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਨੌਜਵਾਨ ਹੁਸ਼ਿਆਰਪੁਰ ਦੇ ਮੁਕੇਰੀਆਂ ਸਥਿਤ ਪਿੰਡ ਨਵਾਂ ਭੰਗਾਲਾ ਦਾ ਰਹਿਣ ਵਾਲਾ ਸੀ।

2018 ਚ ਗਿਆ ਸੀ ਅਮਰੀਕਾ

ਜਾਣਕਾਰੀ ਅਨੁਸਾਰ ਸਿਮਰਨ ਪਾਲ ਸਿੰਘ ਸਾਧੂ ਪੁੱਤਰ ਅਵਤਾਰ ਸਿੰਘ ਰੋਜ਼ੀ-ਰੋਟੀ ਲਈ 2018 ’ਚ ਅਮਰੀਕਾ ਗਿਆ ਸੀ, ਜਿਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਤੋਂ ਆਪਣੇ ਟਰੱਕ ਵਿਚ ਮਾਲ ਲੋਡ ਕਰ ਕੇ ਐਰੀਜੋਨਾ ਸ਼ਹਿਰ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਟਰਾਲਾ ਹਾਦਸਾਗ੍ਰਸਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਫ਼ ਜ਼ਿਆਦਾ ਹੋਣ ਕਾਰਨ ਟਰਾਲਾ ਸਲਿਪ ਕਰ ਗਿਆ, ਇਸ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।

ਪਿੰਡ ਵਿਚ ਸੋਗ ਦੀ ਲਹਿਰ

 ਅਮਰੀਕਾ ਤੋਂ ਆਈ ਇਸ ਮੰਦਭਾਗੀ ਖਬਰ ਸੁਣਦੇ ਹੀ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਤੋਂ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ।





 

'hoshiarpur news','man died in america','america accident news'

Please Comment Here

Similar Post You May Like

Recent Post

  • ਜਲੰਧਰ 'ਚ 4 ਦਿਨ ਮਾਰਕਿਟ ਰਹੇਗੀ ਬੰਦ, ਐਸੋਸੀਏਸ਼ਨ ਪ੍ਰਧਾਨ ਨੇ ਕੀਤਾ ਐਲਾਨ ...

  • ਕਾਂਗਰਸ ਜੇਕਰ ਟਿਕਟ ਦਿੰਦੀ ਹੈ ਤਾਂ 2027 ਦੀਆਂ ਚੋਣਾਂ ਜ਼ਰੂਰ ਲੜਾਂਗੀ : ਨਵਜੋਤ ਕੌਰ ਸਿੱਧੂ...

  • ਵਿਆਹ ਦੇ ਬੰਧਨ 'ਚ ਬੱਝੀ ਸਾਂਸਦ ਮਹੂਆ ਮੋਇਤਰਾ, BJD ਨੇਤਾ ਨਾਲ ਲਏ ਸੱਤ ਫੇਰੇ ...

  • IPL ਚੇਅਰਮੈਨ ਧੂਮਲ ਜਲੰਧਰ ਪਹੁੰਚੇ, RCB ਵਿਕਟਰੀ ਪਰੇਡ 'ਤੇ ਕਿਹਾ-ਇਹ ਸਰਕਾਰ ਦੀ ਜਵਾਬਦੇਹੀ ਹੈ ...

  • ਬਿਲ ਗੇਟਸ ਦਾ ਅਹਿਮ ਐਲਾਨ , ਦੌਲਤ ਦਾ ਵੱਡਾ ਹਿੱਸਾ ਕਰਨਗੇ ਦਾਨ ...

  • ਸੋਹਣ ਸਿੰਘ ਠੰਡਲ ਭਾਜਪਾ ਛੱਡ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ, ਸੁਖਬੀਰ ਬਾਦਲ ਨੇ ਕੀਤਾ WELCOME ...

  • ਹੁਣ ਭਾਰਤ 'ਚ ਬਣਾਈ ਜਾਵੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ , ਦਸੌਲਟ ਅਤੇ ਟਾਟਾ ਗਰੁੱਪ ਕੰਪਨੀ 'ਚ ਹੋਈ ਡੀਲ ...

  • ਹੁਣ ਅਸਾਨੀ ਨਾਲ ਮਿਲੇਗੀ ਤਤਕਾਲ ਟਿਕਟ, ਰੇਲਵੇ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ ...

  • ਅਮਰੀਕਾ 'ਚ ਪੁੱਤ ਦਾ BIRTHDAY ਸੈਲੀਬ੍ਰੇਟ ਕਰਨ ਜਾ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ, ਭਾਰਤੀ ਮੂਲ ਦੀਆਂ ਮਾਵਾਂ-ਧੀਆਂ ਦ...

  • ਪੰਜ ਮਹੀਨੇ ਦੇ ਨਵਜੰਮੇ ਬੱਚੇ ਦੀ ਕੋਰੋਨਾ ਨਾਲ ਮੌ.ਤ, ਦੇਸ਼ 'ਚ 5000 ਦੇ ਨੇੜੇ ਪਹੁੰਚੇ ਕੋਰੋਨਾ ਕੇਸ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY