• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਲੁਧਿਆਣਾ 'ਚ ਬਦਮਾਸ਼ਾਂ ਨੇ ਕੀਤਾ ਪੁਲਸ 'ਤੇ ਹਮਲਾ, SHO ਸਮੇਤ 4 ਮੁਲਾਜ਼ਮ ਜ਼ਖਮੀ,VIDEO

1/18/2025 1:21:38 PM Gurpreet Singh     ludhiana latest news, attack on Ludhiana police, punjab crime news    ਲੁਧਿਆਣਾ 'ਚ ਬਦਮਾਸ਼ਾਂ ਨੇ ਕੀਤਾ ਪੁਲਸ 'ਤੇ ਹਮਲਾ, SHO ਸਮੇਤ 4 ਮੁਲਾਜ਼ਮ ਜ਼ਖਮੀ,VIDEO  

ਲੁਧਿਆਣਾ ਵਿਚ ਕੁਝ ਬਦਮਾਸ਼ਾਂ ਨੇ ਪੁਲਸ ਉਤੇ ਹਮਲਾ ਕਰ ਦਿੱਤਾ, ਮਾਮਲਾ ਜਗਰਾਓਂ ਦੇ ਪਿੰਡ ਕਮਾਲਪੁਰ ਤੋਂ ਸਾਹਮਣੇ ਆਇਆ, ਜਿਥੇ  ਕਾਰ ਲੁੱਟ ਦੇ ਮਾਮਲੇ ਵਿਚ ਰੇਕੀ ਕਰਨ ਗਈ ਪੁਲਸ ਟੀਮ ਉਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ।

4 ਪੁਲਸ ਮੁਲਾਜ਼ਮ ਜ਼ਖਮੀ

ਜਾਣਕਾਰੀ ਅਨੁਸਾਰ ਹਮਲੇ ਵਿੱਚ ਸਦਰ ਥਾਣੇ ਦੇ ਐਸਐਚਓ ਅਤੇ ਮਰਾਡੋ ਪੁਲਸ ਚੌਕੀ ਦੇ ਇੰਚਾਰਜ ਸਮੇਤ ਚਾਰ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਐਸਐਚਓ ਦੀ ਅੱਖ ਦੇ ਨੇੜੇ ਇੱਕ ਛੋਟੀ ਤਲਵਾਰ ਲੱਗੀ ਜਦੋਂ ਕਿ ਚੌਕੀ ਇੰਚਾਰਜ ਦੀਆਂ ਉਂਗਲਾਂ ਉਤੇ ਇੱਕ ਛੋਟੀ ਤਲਵਾਰ ਲੱਗੀ। 

ਇਸ ਮਾਮਲੇ ਚ ਕਾਰਵਾਈ ਕਰਨ ਪੁੱਜੀ ਸੀ ਪੁਲਸ

ਦੱਸ ਦੇਈਏ ਕਿ ਲਗਭਗ 3 ਦਿਨ ਪਹਿਲਾਂ ਪਿੰਡ ਸੰਗੋਵਾਲ ਵਿੱਚ ਗੰਨ ਪੁਆਇੰਟ ’ਤੇ ਲੁਟੇਰਿਆਂ ਨੇ ਇੱਕ ਆਲਟੋ ਕਾਰ ਲੁੱਟੀ ਸੀ।ਕਾਰ ਲੁੱਟ ਖੋਹ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਉਕਤ ਮੁਲਜ਼ਮਾਂ ਤੱਕ ਪਹੁੰਚੀ ਸੀ, ਜਿਥੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਇਕ ਮੁਲਜ਼ਮ ਗ੍ਰਿਫਤਾਰ

ਹਮਲੇ ਵਿੱਚ ਐਸ.ਐਚ.ਓ ਦੀ ਅੱਖ ਨੇੜੇ ਇਕ ਛੋਟੀ ਤਲਵਾਰ, ਜਦੋਂ ਕਿ ਚੌਕੀ ਇੰਚਾਰਜ ਦੀਆਂ ਉਂਗਲਾਂ 'ਤੇ ਸੱਟਾਂ ਲੱਗੀਆਂ। ਐਸ.ਐਚ.ਓ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਹਨ। ਇਸ ਦੌਰਾਨ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।





 

'ludhiana latest news','attack on Ludhiana police','punjab crime news'

Please Comment Here

Similar Post You May Like

Recent Post

  • ਪਹਿਲਗਾਮ ਅੱਤਵਾਦੀ ਹਮਲੇ 'ਚ NIA ਨੇ ਕੀਤੀ ਵੱਡੀ ਕਾਰਵਾਈ, ਤਿੰਨ ਅੱਤਵਾਦੀਆਂ ਦੀ ਹੋਈ ਪਛਾਣ...

  • ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਨਹਿਰ 'ਚ ਕਾਰ ਡਿੱਗਣ ਨਾਲ 2 ਦੀ ਮੌਤ...

  • ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ 'ਚ ਅਮਰੀਕਾ ਦੀ ਐਂਟਰੀ, ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆ 'ਤੇ ਹਮਲਾ ...

  • ਜਲੰਧਰ 'ਚ IAS, AAP ਨੇਤਾ ਅਤੇ ਗੰਨਮੈਨ ਖਿਲਾਫ ਮਾਮਲਾ ਦਰਜ, ਜ਼ਮੀਨੀ ਵਿਵਾਦ ਤੋਂ ਬਾਅਦ ਵਿਅਕਤੀ 'ਤੇ ਚਲਾਈ ਗੋਲੀ ...

  • ਜਲੰਧਰ ਦੇ Shree Ram Neuro Centre Hospital 'ਚ ਹੰਗਾਮਾ, ਡਾਕਟਰ ਤੇ ਬਾਊਂਸਰਾਂ 'ਤੇ ਲੱਗੇ ਇਹ ਦੋਸ਼...

  • ਜਲੰਧਰ 'ਚ ਦੋ ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫਨਾਕ ਕਦਮ, LIVE ਆ ਕੇ ਨਿਗਲਿਆ ਜ਼ਹਿਰੀਲਾ ਪਦਾਰਥ...

  • DGCA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼, ਏਅਰ ਇੰਡੀਆ ਦੇ ਤਿੰਨ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਹਟਾਇਆ ਜਾਵੇ...

  • ਜਲੰਧਰ ਦੇ ਪਾਸ਼ ਇਲਾਕੇ 'ਚ IAS ਦੇ ਗੰਨਮੈਨ ਨੇ ਚਲਾਈ ਗੋਲੀ, ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਤਕਰਾਰ...

  • ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਵਾਪਰਿਆ ਹਾਦਸਾ, ਦਰਜਨਾਂ ਵਾਹਨਾਂ 'ਤੇ ਡਿੱਗੀ ਕਰੇਨ...

  • ਜਲੰਧਰ ਪੁਲਿਸ ਨੇ ਛਾਉਣੀ ਰੇਲਵੇ ਸਟੇਸ਼ਨ 'ਤੇ ਚੈਕਿੰਗ ਮੁਹਿੰਮ ਚਲਾਈ, ਪੁਰਾਣੇ ਸਾਮਾਨ , ਪਾਰਕਿੰਗ ਸਮੇਤ ਸ਼ੱਕੀ ਲੋਕਾਂ ਦੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY