• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਰਾਜਨਾਥ ਸਿੰਘ ਨੇ ਦੂਜੀ ਵਾਰ ਸਾਂਭਿਆ ਰੱਖਿਆ ਮੰਤਰੀ ਦਾ ਅਹੁਦਾ, ਕਿਹਾ-ਅਸੀਂ ਇੱਕ ਮਜ਼ਬੂਤ ​​ਤੇ 'ਆਤਮਨਿਰਭਰ' ਭਾਰਤ ਦਾ ਵਿਕਾਸ ਕਰਨਾ ਚਾਹੁੰਦੇ ਹਾਂ

6/13/2024 3:13:55 PM Gurpreet Singh     Rajnath Singh, defense minister rajnath singh, india today news, pm modi, today breaking news    ਰਾਜਨਾਥ ਸਿੰਘ ਨੇ ਦੂਜੀ ਵਾਰ ਸਾਂਭਿਆ ਰੱਖਿਆ ਮੰਤਰੀ ਦਾ ਅਹੁਦਾ, ਕਿਹਾ-ਅਸੀਂ ਇੱਕ ਮਜ਼ਬੂਤ ​​ਤੇ 'ਆਤਮਨਿਰਭਰ' ਭਾਰਤ ਦਾ ਵਿਕਾਸ ਕਰਨਾ ਚਾਹੁੰਦੇ ਹਾਂ 

ਰਾਜਨਾਥ ਸਿੰਘ ਨੇ ਇਕ ਵਾਰ ਫਿਰ ਰੱਖਿਆ ਮੰਤਰੀ ਦਾ ਅਹੁਦਾ ਸਾਂਭ ਲਿਆ ਹੈ। ਦੱਸ ਦੇਈਏ ਕਿ ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਲਗਾਤਾਰ ਦੂਜੀ ਵਾਰ ਦੇਸ਼ ਦੇ ਰੱਖਿਆ ਮੰਤਰੀ ਦਾ ਚਾਰਜ ਲਿਆ ਹੈ। ਜ਼ਿਕਰਯੋਗ ਹੈ ਕਿ ਰਾਜਨਾਥ ਸਿੰਘ ਨੇ ਪਹਿਲੀ ਵਾਰ ਮਈ 2019 ਵਿੱਚ ਆਮ ਚੋਣਾਂ ਤੋਂ ਬਾਅਦ ਰੱਖਿਆ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ਵਿੱਚ ਵੀ ਇਹੀ ਜ਼ਿੰਮੇਵਾਰੀ ਮੁੜ ਸੌਂਪੀ ਹੈ।

I reassumed charge of the Ministry of Defence today. The MoD shall continue working towards self-reliance in Defence. Our Armed Forces have been doing commendable work in maintaining India’s external security.

Under the inspiring leadership of PM Shri @narendramodi the MoD… pic.twitter.com/PSU9xvv6ev

— Rajnath Singh (@rajnathsingh) June 13, 2024

 ਮਜ਼ਬੂਤ ​​ਅਤੇ 'ਆਤਮਨਿਰਭਰ' ਭਾਰਤ ਦਾ ਵਿਕਾਸ 

ਅੱਜ ਦਫਤਰ 'ਚ ਸ਼ਾਮਲ ਹੋਣ ਤੋਂ ਬਾਅਦ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਫਿਰ ਤੋਂ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਸਾਡੀਆਂ ਤਰਜੀਹਾਂ ਇੱਕੋ ਜਿਹੀਆਂ ਹੋਣਗੀਆਂ। ਸਾਡਾ ਇਹ ਮੰਤਵ ਹੈ ਕਿ ਅਸੀਂ ਇੱਕ ਮਜ਼ਬੂਤ ​​ਅਤੇ 'ਆਤਮਨਿਰਭਰ' ਭਾਰਤ ਦਾ ਵਿਕਾਸ ਕਰਨਾ ਚਾਹੁੰਦੇ ਹਾਂ।

ਭਾਰਤੀ ਸੈਨਾ ਉਤੇ ਮਾਣ

ਅਸੀਂ ਰੱਖਿਆ ਨਿਰਮਾਣ 'ਤੇ ਆਤਮ-ਨਿਰਭਰ ਬਣਨਾ ਚਾਹੁੰਦੇ ਹਾਂ। ਅਸੀਂ 21,000 ਕਰੋੜ ਰੁਪਏ ਦੇ ਰੱਖਿਆ ਉਪਕਰਨਾਂ ਦਾ ਨਿਰਯਾਤ ਕੀਤਾ ਹੈ। ਸਾਡਾ ਟੀਚਾ ਅਗਲੇ 5 ਸਾਲਾਂ ਵਿੱਚ ਇਸ ਅੰਕੜੇ ਨੂੰ 50,000 ਕਰੋੜ ਰੁਪਏ ਤੱਕ ਲੈ ਜਾਣ ਦਾ ਹੈ। ਸਾਨੂੰ ਆਪਣੀਆਂ ਤਿੰਨ ਹਥਿਆਰਬੰਦ ਸੈਨਾਵਾਂ, ਭਾਰਤੀ ਸੈਨਾ, ਭਾਰਤੀ ਜਲ ਸੈਨਾ ਅਤੇ ਭਾਰਤੀ ਹਵਾਈ ਸੈਨਾ 'ਤੇ ਮਾਣ ਹੈ।


 

'Rajnath Singh','defense minister rajnath singh','india today news','pm modi','today breaking news'

Please Comment Here

Similar Post You May Like

  • UAE में गूंजा 'भारत माता की जय','हर घर मोदी, घर-घर मोदी'

    UAE में गूंजा 'भारत माता की जय','हर घर मोदी, घर-घर मोदी' का नारा, कैसे मुस्लिम देश ने किया PM मोदी का स्वागत

  • पीएम नरेंद्र मोदी ने तीसरी बार वाराणसी से भरा नामांकन

    पीएम नरेंद्र मोदी ने तीसरी बार वाराणसी से भरा नामांकन , गंगा पूजन के बाद पहुंचे डीएम ऑफिस

  • PM मोदी पंजाब में चुनाव प्रचार करने आएंगे,

    PM मोदी पंजाब में चुनाव प्रचार करने आएंगे, जालंधर, लुधियाना और बटाला में तैयारियां जोरों पर

  • पीएम मोदी चुनाव प्रचार के लिए आएंगे जालंधर

    पीएम मोदी चुनाव प्रचार के लिए आएंगे जालंधर , जानें पूरा शेड्यूल, 40 स्टार कैंपेनर भी शामिल

  • पीएम मोदी के X पर हुए 100 मिलियन फॉलोवर्स,

    पीएम मोदी के X पर हुए 100 मिलियन फॉलोवर्स, ग्लोबल लीडर्स से आगे निकले मोदी

  • PM मोदी को धमकी देने वाले 19 लोगों को पुलिस ने किया अरेस्ट,

    PM मोदी को धमकी देने वाले 19 लोगों को पुलिस ने किया अरेस्ट, इस वजह से दी थी धमकी

Recent Post

  • ਭਾਰਤ ਦਾ ਪਾਕਿਸਤਾਨ ਨੂੰ ਝਟਕਾ! ਕਰੋੜਾਂ ਰੁਪਏ ਦਾ ਹੋਵੇਗਾ ਨੁਕਸਾਨ...

  • ਕਾਂਗਰਸੀ ਵਿਧਾਇਕ ਨੂੰ ED ਨੇ ਕੀਤਾ ਗ੍ਰਿਫਤਾਰ, ਘਰੋਂ 12 ਕਰੋੜ ਦਾ ਕੈਸ਼ ਤੇ 6 ਕਰੋੜ ਦੇ ਗਹਿਣੇ ਬਰਾਮਦ ...

  • HOLIDAY : ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ...

  • ਅਮਰੀਕਾ 'ਚ ਟਰੱਕ ਡਰਾਈਵਰ ਹਰਜਿੰਦਰ ਦਾ ਭਰਾ ਵੀ ਗ੍ਰਿਫ਼ਤਾਰ, 3 ਲੋਕਾਂ ਦੀ ਹੋਈ ਸੀ ਮੌਤ ...

  • CM ਮਾਨ ਨੇ ਹੁਸ਼ਿਆਰਪੁਰ BLAST ਮਾਮਲੇ 'ਤੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ...

  • ਅੱਜ ਸਕੂਲ ਰਹਿਣਗੇ ਬੰਦ, ਇਸ ਕਾਰਣ ਲੈਣਾ ਪਿਆ ਫੈਸਲਾ...

  • ਹੁਸ਼ਿਆਰਪੁਰ 'ਚ LPG ਟੈਂਕਰ 'ਚ ਬਲਾਸਟ, ਦੋ ਦੀ ਮੌਤ, ਤੀਹ ਤੋਂ ਵੱਧ ਜ਼ਖਮੀ...

  • ਜਲੰਧਰ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਮੌਕੇ 'ਤੇ ਭਾਰੀ ਹੰਗਾਮਾ ਹੋਇਆ ...

  • ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਪੁਲਿਸ ਹਿਰਾਸਤ 'ਚ, ਕੈਂਪ ਪੁੱਜਣ ਤੋਂ ਪਹਿਲਾਂ ਪੁਲਿਸ ਨੇ ਰੋਕਿਆ ਕਾਫਲਾ ...

  • ਪੰਜਾਬ 'ਚ ਸੋਮਵਾਰ ਨੂੰ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY