• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਹਰਿਆਣਾ 'ਚ ਪੱਤਰਕਾਰ ਮਨਦੀਪ ਪੂਨੀਆਂ ਦੀ ਕਾਰ ਦੇ ਚਾਰੋਂ ਟਾਇਰ ਚੋਰੀ, ਗਿਆ ਸੀ ਕਵਰੇਜ ਕਰਨ

5/15/2024 11:04:34 AM Gurpreet Singh     haryana news, journalist mandeep punian, car tyres, haryanvi journalist    ਹਰਿਆਣਾ 'ਚ ਪੱਤਰਕਾਰ ਮਨਦੀਪ ਪੂਨੀਆਂ ਦੀ ਕਾਰ ਦੇ ਚਾਰੋਂ ਟਾਇਰ ਚੋਰੀ, ਗਿਆ ਸੀ ਕਵਰੇਜ ਕਰਨ 

ਹਰਿਆਣਾ ਵਿਚ ਬੇਖੌਫ ਚੋਰਾਂ ਨੇ ਕਵਰੇਜ ਲਈ ਗਏ ਇਕ ਪੱਤਰਕਾਰ ਦੀ ਕਾਰ ਦੇ ਚਾਰੋਂ ਟਾਇਰ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਪੱਤਰਕਾਰ ਇਕ ਪ੍ਰੋਗਰਾਮ ਦੌਰਾਨ ਰਾਤ ਨੂੰ ਕਵਰੇਜ ਕਰਨ ਲਈ ਆਇਆ ਸੀ। ਕਾਰ ਖੜ੍ਹੀ ਕਰ ਕੇ ਜਦੋਂ ਉਹ ਰਿਪੋਰਟਿੰਗ ਲਈ ਗਿਆ ਤੇ ਵਾਪਸ ਆ ਕੇ ਦੇਖਿਆ ਤਾਂ ਕਾਰ ਦੇ ਟਾਇਰ ਗਾਇਬ ਸਨ। ਇਹੀ ਨਹੀਂ ਚੋਰ ਕਾਰ ਦੇ ਵਾਈਪਰ ਤੱਕ ਲਾਹ ਕੇ ਲੈ ਗਏ।

ਕਿਸਾਨ ਅੰਦੋਲਨ ਵਿਚ ਚਰਚਾ ਚ ਆਇਆ ਸੀ

ਦੱਸ ਦੇਈਏ ਕਿ ਇਹ ਉਹੀ ਹਰਿਆਣੇ ਦਾ ਪੱਤਰਕਾਰ ਮਨਦੀਪ ਪੂਨੀਆਂ ਹੈ, ਜੋ ਕਿ ਕਿਸਾਨ ਅੰਦੋਲਨ ਦੌਰਾਨ ਕਾਫੀ ਚਰਚਾ ਵਿਚ ਆਇਆ ਸੀ।ਮਨਦੀਪ ਕਿਸਾਨਾਂ ਅਤੇ ਪਿੰਡਾਂ ਦੀ ਰਿਪੋਰਟਿੰਗ ਕਰਦਾ ਹੈ। ਉਹ ਇਥੇ ਵੀ ਹਰਿਆਣਾ ਦੇ ਕਰਨਾਲ ਵਿਚ ਇੰਟਰਵਿਊ ਕਰਨ ਗਿਆ ਸੀ। ਪਰ ਜਦੋਂ   ਉਸ ਨੇ ਆ ਕੇ ਦੇਖਿਆ ਤਾਂ ਉਸ ਦੀ ਕਾਰ ਦੇ ਚਾਰੋਂ ਟਾਇਰ ਚੋਰਾਂ ਵਲੋਂ ਚੋਰੀ ਕੀਤੇ ਜਾ ਚੁੱਕੇ ਸਨ ਤੇ ਕਾਰ ਇੱਟਾਂ ਉਤੇ ਖੜ੍ਹੀ ਕਰ ਗਏ।ਉਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਇਸ ਘਟਨਾ ਨੂੰ ਨਸ਼ੇੜੀਆਂ ਵਲੋਂ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ।   

'haryana news','journalist mandeep punian','car tyres','haryanvi journalist'

Please Comment Here

Similar Post You May Like

Recent Post

  • ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਸਮੇਤ ਦੇਖੋ ਕੀ ਬੋਲੇ ਇਹ ਆਗੂ...

  • CM ਮਾਨ ਦੀ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ Corrupted ਮੰਤਰੀਆਂ ਨੂੰ ਚਿਤਾਵਨੀ, ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕ...

  • ਵਿਧਾਇਕ ਰਮਨ ਅਰੋੜਾ ਗ੍ਰਿਫਤਾਰ, ਵਿਜੀਲੈਂਸ ਦੀ 7 ਘੰਟੇ ਚੱਲੀ RAID...

  • DGCA ਨੇ ਜਾਰੀ ਕੀਤੇ ਆਦੇਸ਼, ਹੁਣ ਫਲਾਇਟ ਦੇ ਟੇਕ-ਆਫ ਅਤੇ ਲੈਂਡਿੰਗ ਸਮੇਂ ਖਿੜਕੀਆਂ ਰਹਿਣਗੀਆਂ ਬੰਦ ...

  • ਰਮਨ ਅਰੋੜਾ ਖਿਲਾਫ ਪਹਿਲਾਂ ਤੋਂ ਹੀ ਖਿੱਚੀ ਜਾ ਚੁੱਕੀ ਸੀ ਤਿਆਰੀ, ਸਬੂਤ ਇਕੱਠੇ ਕਰਨ ਤੋਂ ਬਾਅਦ ਹੋਇਆ ACTION...

  • ਕੈਨੇਡਾ ਸਰਕਾਰ ਦਾ ਵੱਡਾ ਫੈਸਲਾ, ਹੁਣ ਸਟੱਡੀ ਕਰਨ ਹੋਵੇਗਾ ਮੁਸ਼ਕਿਲ ...

  • ਜਲੰਧਰ ਦੇ ਆਦਮਪੁਰ 'ਚ ਸ਼ੁਰੂ ਹੋਵੇਗੀ ਮੁੰਬਈ ਦੀ FLIGHT, ਹਫ਼ਤੇ ਦੇ ਸੱਤੇ ਦਿਨ ਹੋਵੇਗੀ ਯਾਤਰਾ ...

  • ਵਿਧਾਇਕ ਰਮਨ ਅਰੋੜਾ ਦੇ ਘਰ ਮੰਗਵਾਈਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ, ਸ਼ਿਕਾਇਤਾਂ ਤੋਂ ਬਾਅਦ ਹੋਈ ਕਾਰਵਾਈ...

  • AAP ਨੇ ਰਮਨ ਅਰੋੜਾ ਬਾਰੇ ਸਾਂਝੀ ਕੀਤੀ ਪੋਸਟ, ਆਪਣਾ ਹੋਵੇ ਚਾਹੇ ਬੇਗਾਨਾ, ਭ੍ਰਿਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ!...

  • ਇੰਡਿਗੋ ਫਲਾਇਟ ਨੂੰ ਪਾਕਿਸਤਾਨ ਨੇ ਹਵਾਈ ਖੇਤਰ 'ਚ ਆਉਣ ਦੀ ਨਹੀਂ ਦਿੱਤੀ ਇਜ਼ਾਜਤ , ਖਤਰੇ 'ਚ ਸੀ 220 ਲੋਕਾਂ ਦੀ ਜਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY