• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸਮੋਸੇ ਨੂੰ ਲੈ ਕੇ ਹੋਇਆ ਵਿਵਾਦ, ਦੁਕਾਨਦਾਰ ਨੂੰ ਗੋਲੀ ਮਾਰ ਉਤਾਰਿਆ ਮੌ.ਤ ਦੇ ਘਾਟ

5/14/2025 2:43:53 PM Gurpreet Singh     Haryana news, gurugram news dispute over samosa haryana, shopkeeper shot dead     ਸਮੋਸੇ ਨੂੰ ਲੈ ਕੇ ਹੋਇਆ ਵਿਵਾਦ, ਦੁਕਾਨਦਾਰ ਨੂੰ ਗੋਲੀ ਮਾਰ ਉਤਾਰਿਆ ਮੌ.ਤ ਦੇ ਘਾਟ 

ਖਬਰਿਸਤਾਨ ਨੈੱਟਵਰਕ-  ਦੁਕਾਨ ਉਤੇ ਸਮੋਸਾ ਖਾਣ ਆਏ ਗਾਹਕਾਂ ਨਾਲ ਬਹਿਸ ਤੋਂ ਬਾਅਦ ਦੁਕਾਨਦਾਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਹਰਿਆਣਾ ਦੇ ਗੁਰੂਗ੍ਰਾਮ ਦੀ ਹੈ। ਇਥੇ ਮੰਗਲਵਾਰ ਸਵੇਰੇ ਫਾਰੂਖਨਗਰ ਦੇ ਝੱਜਰ ਚੌਕ 'ਤੇ ਚਾਹ-ਸਮੋਸੇ ਦੀ ਦੁਕਾਨ ਚਲਾਉਣ ਵਾਲੇ ਇੱਕ ਵਿਅਕਤੀ ਦੀ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

 ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ

ਮੀਡੀਆ ਰਿਪੋਰਟ ਮੁਤਾਬਕ ਸਮੋਸੇ ਵੇਚਣ ਵਾਲੇ ਇੱਕ ਵਿਅਕਤੀ ਦੀ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਸਬੰਧ ਵਿੱਚ ਫਾਰੂਖਨਗਰ ਪੁਲਿਸ ਸਟੇਸ਼ਨ ਵਿੱਚ ਪੰਜ ਸ਼ੱਕੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ, ਜੋ ਕਿ ਸਾਬਕਾ ਕੌਂਸਲਰ ਮੁਕੇਸ਼ ਸੈਣੀ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਦੇ ਪਰਿਵਾਰਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ

ਪੁਲਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਕੁਝ ਨੌਜਵਾਨ ਦੁਕਾਨ 'ਤੇ ਸਮੋਸੇ ਖਾਣ ਆਏ ਸਨ ਅਤੇ ਬਹਿਸ ਤੋਂ ਬਾਅਦ ਉਨ੍ਹਾਂ ਨੇ ਦੁਕਾਨਦਾਰ ਨੂੰ ਧਮਕੀ ਵੀ ਦਿੱਤੀ। ਵਾਰਦਾਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ, ਦੁਕਾਨਦਾਰਾਂ ਅਤੇ ਕਸਬੇ ਦੇ ਹੋਰ ਲੋਕਾਂ ਨੇ ਝੱਜਰ ਚੌਕ ਨੂੰ ਜਾਮ ਕਰ ਦਿੱਤਾ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

'Haryana news','gurugram news dispute over samosa haryana','shopkeeper shot dead'

Please Comment Here

Similar Post You May Like

Recent Post

  • ਜਲੰਧਰ ਦੇ ਇਸ ਇਲਾਕੇ 'ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਦੇਖੋ CCTV...

  • ਹੁਣ 8 ਘੰਟੇ ਪਹਿਲਾਂ ਹੀ ਕੰਨਫ਼ਰਮ ਟਿਕਟ ਦਾ ਲੱਗੇਗਾ ਪਤਾ, ਇਸ ਦਿਨ ਤੋਂ ਹੋਵੇਗਾ ਲਾਗੂ ਇਹ ਨਿਯਮ ...

  • PAN ਕਾਰਡ ਤੋਂ ਲੈ ਕੇ ਤਤਕਾਲ ਟਿਕਟ ਬੁਕਿੰਗ ਸਮੇਤ ਕਈ ਨਿਯਮਾਂ 'ਚ ਭਲਕੇ ਤੋਂ ਹੋਣਗੇ ਬਦਲਾਅ...

  • ਘੋਰ ਕਲਯੁੱਗ ! 3 ਦਿਨਾਂ ਦੀ ਨਵਜੰਮੀ ਬੱਚੀ ਨੂੰ ਮਾਪੇ ਛੱਡ ਗਏ ਸੜਕ ਦੇ ਕੰਢੇ ...

  • ਪੰਜਾਬ ਦੇ ਸਕੂਲਾਂ 'ਚ ਮਿਡ-ਡੇ-ਮੀਲ ਦਾ ਨਵਾਂ Menu ਜਾਰੀ, ਕੱਲ੍ਹ ਤੋਂ ਹੋਵੇਗਾ ਲਾਗੂ ...

  • ਪੰਜਾਬ 'ਚ ਮੀਂਹ ਨੇ ਤੋੜੇ ਪਿਛਲੇ ਰਿਕਾਰਡ , ਅੱਜ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਹਿਮਾਚਲ 'ਚ ਸਕੂਲ ਰਹਿਣਗੇ ਬੰਦ ...

  • ਏਸ਼ੀਆ ਕੱਪ 2025 ਨੂੰ ਲੈ ਕੇ ਵੱਡੀ UPDATE, ਆਹਮੋ-ਸਾਹਮਣੇ ਹੋ ਸਕਦੈ ਭਾਰਤ-ਪਾਕਿਸਤਾਨ! ...

  • ਜਲੰਧਰ 'ਚ ਡਾਇਮੰਡ ਡੇਕੋਰੇਟਰ ਦੀ ਬਿਲਡਿੰਗ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ...

  • ਕ੍ਰਿਕਟ ਖੇਡਦਿਆਂ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹੋਈ ਮੌਤ, ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ...

  • CM ਮਾਨ ਦਾ ACTION, MLA ਕੁੰਵਰ ਵਿਜੇ ਪ੍ਰਤਾਪ ਨੂੰ 5 ਸਾਲਾਂ ਲਈ ਪਾਰਟੀ 'ਚੋਂ ਕੱਢਿਆ ਬਾਹਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY