• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਡਰੋਨ ਨਾਲ ਵੀਡੀਓ ਬਣਾ ਰਹੇ ਬੁਲੇਟ ਸਵਾਰ ਨੌਜਵਾਨ ਨੂੰ ਕਾਰ ਨੇ ਮਾਰੀ ਟੱਕਰ , ਦੇਖੋ ਵੀਡੀਓ

फिर Reel के नशे में...दो जान पड़ी आफ़त में!
8/14/2024 3:51:43 PM Ojasvi Kaushal     National Highway, Bullet Riders, Viral Video, Reel, Shoot With Drone, Car, Hindi News    ਡਰੋਨ ਨਾਲ ਵੀਡੀਓ ਬਣਾ ਰਹੇ ਬੁਲੇਟ ਸਵਾਰ ਨੌਜਵਾਨ ਨੂੰ ਕਾਰ ਨੇ ਮਾਰੀ ਟੱਕਰ , ਦੇਖੋ ਵੀਡੀਓ  फिर Reel के नशे में...दो जान पड़ी आफ़त में!

ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਹਾਈਵੇਅ 'ਤੇ ਰੀਲ ਬਣਾਉਣਾ ਦੋ ਬੁਲੇਟ ਸਵਾਰ ਨੌਜਵਾਨਾਂ ਨੂੰ ਮਹਿੰਗਾ ਸਾਬਤ ਹੋਇਆ। ਦੋਵੇਂ ਨੌਜਵਾਨਾਂ ਨੂੰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਦੋਵੇਂ ਮੇਰਠ ਪੜੀ ਹਾਈਵੇਅ 'ਤੇ ਡਰੋਨ ਨਾਲ ਵੀਡੀਓ ਬਣਾ ਰਹੇ ਸਨ।

ਡਰੋਨ ਨਾਲ ਵੀਡੀਓ ਬਣਾ ਰਹੇ ਸਨ

ਬਿਜਨੌਰ ਕੋਤਵਾਲੀ ਨਗਰ ਥਾਣਾ ਖੇਤਰ ਦੇ ਪਿੰਡ ਨਿਰਾਲਾ ਦੇ ਰਹਿਣ ਵਾਲੇ ਸਮਰ ਅਤੇ ਨੌਮਾਨ ਮੰਗਲਵਾਰ ਨੂੰ ਮੇਰਠ ਪੜੀ ਹਾਈਵੇਅ ਬਿਜਨੌਰ-ਨਜੀਬਾਬਾਦ ਰੋਡ 'ਤੇ ਗੇੜੀਆਂ ਲਗਾ ਰਹੇ ਸਨ। ਇਸ ਦੌਰਾਨ ਦੋਵਾਂ ਦੀ  ਕਿਸੇ ਤੀਜੇ ਵਿਅਕਤੀ ਵੱਲੋਂ ਡਰੋਨ ਤੋਂ ਵੀਡੀਓ ਬਣਾਈ ਜਾ ਰਹੀ  ਸੀ । ਇਸ ਦੌਰਾਨ ਪਿੱਛੇ ਤੋਂ ਆ ਰਹੀ ਕਾਰ ਨੇ ਬੁਲੇਟ ਸਵਾਰਾਂ ਨੂੰ ਟੱਕਰ ਮਾਰ ਦਿੱਤੀ।

ਟੱਕਰ ਕਾਰਨ ਦੋਵੇਂ ਬਾਈਕ ਸਵਾਰ ਕਾਫੀ ਦੂਰ ਸੜਕ 'ਤੇ ਜਾ ਡਿੱਗੇ। ਰਾਹਗੀਰਾਂ ਨੇ ਦੋਵਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਡਾਕਟਰਾਂ ਅਨੁਸਾਰ ਦੋਵਾਂ ਨੌਜਵਾਨਾਂ ਦੀ ਹਾਲਤ ਨਾਰਮਲ ਹੈ। ਕਾਰ ਉਤਰਾਖੰਡ ਦੇ ਕੋਟਦਵਾਰ ਦੇ ਰਹਿਣ ਵਾਲੇ ਵਿਅਕਤੀ ਦੀ ਹੈ। ਹਾਲਾਂਕਿ ਬਾਅਦ ਵਿੱਚ ਦੋਵੇਂ ਧਿਰਾਂ ਵਿੱਚ ਸਮਝੌਤਾ ਹੋ ਗਿਆ।

'National Highway','Bullet Riders','Viral Video','Reel','Shoot With Drone','Car','Hindi News'

Please Comment Here

Similar Post You May Like

  • मुकेरियां में नेशनल हाईवे पर प्रदर्शन कर रहे किसानों को पुलिस ने किया अरेस्ट,

    मुकेरियां में नेशनल हाईवे पर प्रदर्शन कर रहे किसानों को पुलिस ने किया अरेस्ट, माहौल तनावपूर्ण

  •  खन्ना में नेशनल हाईवे पर डीजल टैंकर में लगी भीषण आग,

    खन्ना में नेशनल हाईवे पर डीजल टैंकर में लगी भीषण आग, पुलिस ने हाईवे किया बंद

  • कार के स्टीयरिंग के बीच भूलकर भी न रखे हाथ, टूट सकती हैं हड्डी

    कार के स्टीयरिंग के बीच भूलकर भी न रखे हाथ, टूट सकती हैं हड्डी , जानें कैसे

  • लुधियाना में नेशनल हाईवे पर टकराईं 20 गाड़ियां,

    लुधियाना में नेशनल हाईवे पर टकराईं 20 गाड़ियां, 100 मीटर की दूरी में हुए तीन हादसे, पुल बंद कर डायवर्ट किया ट्रैफिक

  • पंजाब में सवारियों से भरी बस नहर में पलटी,

    पंजाब में सवारियों से भरी बस नहर में पलटी, खन्ना-दोराहा नेशनल हाईवे पर धुंध में टकराई 20 गाड़ियां

  • फिर Reel के नशे में...दो जान पड़ी आफ़त में!

    फिर Reel के नशे में...दो जान पड़ी आफ़त में! ड्रोन से वीडियो बना रहे बुलेट सवार युवकों को कार ने मारी टक्कर, देखें Video

  •  जालंधर में धुंध का कहर,

    जालंधर में धुंध का कहर, National Highway पर School Bus को 3 वाहनों ने मारी टक्कर, देखें Video

  • जालंधर में थाने के बाहर नशे में झूमती लड़की का वीडियो Viral,

    जालंधर में थाने के बाहर नशे में झूमती लड़की का वीडियो Viral, लोगों ने प्रशासन पर उठाए सवाल

Recent Post

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

  • ਜਲੰਧਰ 'ਚ ਅੱਜ ਲੱਗੇਗਾ Power cut, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ!...

  • ਰਮਨ ਅਰੋੜਾ ਨੇ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭ੍ਰਿਸ਼ਟਾਚਾਰ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY