• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਤੇ 12ਵੀਂ ਦੇ ਨਤੀਜੇ, ਇਸ ਵਾਰ ਮਾਰੀ ਮੁੰਡਿਆਂ ਨੇ ਬਾਜ਼ੀ

PSEB ने 8वीं और 12वीं क्लास के जारी किए नतीजे,
4/30/2024 5:47:30 PM Raj     PSEB, 8th Class Result, 12th class Class Result, Punjab Big Breaking News    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਤੇ 12ਵੀਂ ਦੇ ਨਤੀਜੇ, ਇਸ ਵਾਰ ਮਾਰੀ ਮੁੰਡਿਆਂ ਨੇ ਬਾਜ਼ੀ  PSEB ने 8वीं और 12वीं क्लास के जारी किए नतीजे,

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਤੇ 8ਵੀਂ ਬੋਰਡ ਦੀਆਂ ਪ੍ਰਿਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ। 8ਵੀਂ ਜਮਾਤ ਦੇ ਨਤੀਜਿਆਂ ਵਿਚ ਹਰਨੂਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਅੰਮ੍ਰਿਤਸਰ ਦੀ ਗੁਰਲੀਨ ਕੌਰ ਦੂਜੇ ਸਥਾਨ 'ਤੇ ਅਤੇ ਸੰਗਰੂਰ ਦਾ ਅਰਮਾਨਦੀਪ ਸਿੰਘ ਤੀਜੇ ਸਥਾਨ ਉਤੇ ਰਿਹਾ ਹੈ।

12ਵੀਂ ਦੇ ਨਤੀਜਿਆਂ ਵਿਚ ਮੁੰਡਿਆਂ ਨੇ ਮਾਰੀ ਬਾਜ਼ੀ

12ਵੀਂ ਦੇ ਨਤੀਜਿਆਂ ਵਿਚ ਇਸ ਵਾਰ ਮੁੰਡਿਆਂ ਨੇ ਬਾਜ਼ੀ ਮਾਰ ਲਈ ਹੈ। ਦੱਸ ਦੇਈਏ ਕਿ ਲੁਧਿਆਣਾ ਦਾ ਏਕਮਪ੍ਰੀਤ ਸਿੰਘ ਪਹਿਲੇ ਸਥਾਨ ਉਤੇ ਰਿਹਾ, ਜਿਸ ਨੇ 500 ਚੋਂ 500 ਨੰਬਰ ਹਾਸਲ ਕੀਤੇ ਹਨ। ਮੁਕਤਸਰ ਸਾਹਿਬ ਦਾ ਰਵੀਉਦੈ ਸਿੰਘ ਦੂਜੇ ਸਥਾਨ ਉਤੇ ਅਤੇ ਤੀਜੇ ਨੰਬਰ ਉਤੇ ਬਠਿੰਡਾ ਦਾ ਅਸ਼ਵਨੀ ਰਿਹਾ।

 

'PSEB','8th Class Result','12th class Class Result','Punjab Big Breaking News'

Please Comment Here

Similar Post You May Like

  • स्कूलों की गलती के कारण फंसे बोर्ड क्लास के स्टूडेंट्स,

    स्कूलों की गलती के कारण फंसे बोर्ड क्लास के स्टूडेंट्स, PSEB ने कहा- नहीं जारी करेंगे रोल नंबर

  • PSEB ने 8वीं और 12वीं क्लास के जारी किए नतीजे,

    PSEB ने 8वीं और 12वीं क्लास के जारी किए नतीजे, इस बार लड़कों ने मारी बाजी

  • इस तारीख से होगी 10वीं और 12वीं क्लास के स्टूडेंट्स की रजिस्ट्रेशन,

    इस तारीख से होगी 10वीं और 12वीं क्लास के स्टूडेंट्स की रजिस्ट्रेशन, PSEB ने जारी किए सख्त निर्देश

  • PSEB ने बोर्ड कर्मचारी एसोसिएशन के अध्यक्ष समेत 3 को किया सस्पेंड

    PSEB ने बोर्ड कर्मचारी एसोसिएशन के अध्यक्ष समेत 3 को किया सस्पेंड , अध्यक्ष ने कहा- खुद को सही साबित करेंगे

  • पंजाब में भारी बारिश के कारण इस जिले के स्कूलों में छुट्टी का ऐलान,

    पंजाब में भारी बारिश के कारण इस जिले के स्कूलों में छुट्टी का ऐलान, लोगों से की यह अपील

  • PSEB ने स्टूडेंट्स को दी बड़ी राहत,

    PSEB ने स्टूडेंट्स को दी बड़ी राहत, अब इस तारीख तक करवा सकते हैं रजिस्ट्रेशन

  • PSEB के टॉप फ्लोर पर Petrol की बोतलें लेकर चढ़े 2 बेरोजगार टीचर

    PSEB के टॉप फ्लोर पर Petrol की बोतलें लेकर चढ़े 2 बेरोजगार टीचर , बोले- नियुक्ति पत्र नहीं मिले करेंगे आत्मदाह

  • PSEB ने स्कूलों को दी बड़ी राहत,

    PSEB ने स्कूलों को दी बड़ी राहत, 25 अक्टूबर तक जमा करवा सकते हैं फीस

  • PSEB ने 12वीं के इंग्लिश का एग्जाम किया रद्द,

    PSEB ने 12वीं के इंग्लिश का एग्जाम किया रद्द, दोबारा से देना होगा पेपर

Recent Post

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

  • ਮੋਗਾ 'ਚ ਨਰਸਿੰਗ ਹੋਮ ਅੰਦਰ ਵੱਡੀ ਵਾਰਦਾਤ! ਮਰੀਜ਼ ਬਣ ਕੇ ਆਏ ਹਮਲਾਵਰਾਂ ਨੇ ਡਾਕਟਰ 'ਤੇ ਵਰ੍ਹਾਈਆਂ ਗੋਲ.ਆਂ ...

  • ਜਲੰਧਰ ਦੀ ਸਹਿਦੇਵ ਮਾਰਕੀਟ 'ਚ GST ਵਿਭਾਗ ਦੀ Raid! ਦੁਕਾਨਦਾਰਾਂ ਨੇ ਕੀਤਾ ਵਿਰੋਧ, ਅਧਿਕਾਰੀ ਨੂੰ ਬਣਾਇਆ ਬੰਧਕ...

  • ITALY 'ਚ ਵੱਡਾ ਧਮਾਕਾ! ਅਸਮਾਨ 'ਚ ਦਿਸਿਆ ਅੱਗ ਦਾ ਗੋਲਾ, ਦੇਖੋ VIDEO...

  • ਵਿਅਕਤੀ ਨੇ ਲੱਖਾਂ ਦੇ ਕਰਜ਼ੇ ਨੂੰ ਲੈ ਕੇ ਰਿਸ਼ਤੇਦਾਰ ਦੇ ਘਰ ਲਗਾਈ ਅੱਗ, ਘਟਨਾ CCTV 'ਚ ਕੈਦ ...

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

  • CM ਮਾਨ ਦਾ ਭ੍ਰਿਸ਼ਟਾਚਾਰ ਖਿਲਾਫ਼ ACTION, ਰਿਸ਼ਵਤ ਮਾਮਲੇ 'ਚ DSP ਗ੍ਰਿਫ਼ਤਾਰ ...

  • ਪੰਜਾਬ 'ਚ ਮੌਨਸੂਨ ਮਿਹਰਬਾਨ, ਜਲੰਧਰ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ALERT !...

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY