• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਤਿੰਨ ਦਿਨਾਂ ਲਈ ਯੈਲੋ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ

 पंजाब में 18, 19 और 20 अप्रैल के लिए येलो अलर्ट,
4/17/2024 12:54:07 PM Kushi Rajput     Yellow alert in Punjab, punjab weather, Yellow alert    ਪੰਜਾਬ 'ਚ ਤਿੰਨ ਦਿਨਾਂ ਲਈ ਯੈਲੋ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ   पंजाब में 18, 19 और 20 अप्रैल के लिए येलो अलर्ट,

ਪੰਜਾਬ ਦੇ ਬਦਲੇ ਮੌਸਮ ਦੇ ਮਿਜ਼ਾਜ ਕਾਰਣ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਬੀਤੀ ਰਾਤ ਪਏ ਮੀਂਹ ਤੋਂ ਬਾਅਦ ਅੱਜ ਪੰਜਾਬ ਦੇ ਮਾਝੇ ਤੇ ਦੋਆਬਾ ਖੇਤਰਾਂ ਵਿੱਚ ਕਈ ਥਾਵਾਂ ’ਤੇ ਹਲਕਾ ਮੀਂਹ ਪਿਆ। ਇਸ ਦੌਰਾਨ ਮੌਸਮ ਵਿਭਾਗ ਨੇ 18, 19 ਤੇ 20 ਅਪ੍ਰੈਲ ਨੂੰ ਮੁੜ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਹੈ।

 ਇਸ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 18, 19 ਅਤੇ 20 ਅਪ੍ਰੈਲ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਮੌਸਮ ਸਾਫ਼ ਰਹੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ 2024 ਦੇ ਮਾਨਸੂਨ ਸੀਜ਼ਨ 'ਚ ਦੇਸ਼ 'ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।

'Yellow alert in Punjab','punjab weather','Yellow alert'

Please Comment Here

Similar Post You May Like

  • पंजाब समेत उत्तर भारत में बदला मौसम का मिजाज,

    पंजाब समेत उत्तर भारत में बदला मौसम का मिजाज, ठंड ने दी दस्तक

  • कोहरे की चादर में लिपटा पंजाब, धीमी पड़ी वाहनों की रफ्तार,

    कोहरे की चादर में लिपटा पंजाब, धीमी पड़ी वाहनों की रफ्तार, जारी हुई ये चेतावनी

  • ठंड की चपेट में पूरा पंजाब, येलो अलर्ट जारी,

    ठंड की चपेट में पूरा पंजाब, येलो अलर्ट जारी, अगले तीन दिन ऐसा रहेगा हाल

  • पंजाब में आने वाले 5 दिनों के लिए जारी हुआ Alert,

    पंजाब में आने वाले 5 दिनों के लिए जारी हुआ Alert, कोहरे और ठंड से अभी नहीं मिलेगी राहत, जानें मौसम का पूरा हाल

  • पंजाब में धूप खिली सर्दी से नहीं मिली राहत,

    पंजाब में धूप खिली सर्दी से नहीं मिली राहत, ठंड को लेकर फिर Yellow Alert, जानें अपने जिले का हाल

Recent Post

  • Miss World 2025: ਥਾਈਲੈਂਡ ਦੀ ਓਪਲ ਸੁਚਾਤਾ ਨੇ ਜਿੱਤਿਆ ਖਿਤਾਬ, ਭਾਰਤ ਦੀ ਨੰਦਿਨੀ ਹੱਥੋਂ ਨਿਕਲਿਆ ਤਾਜ...

  • ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, ਇੰਨੇ ਰੁਪਏ ਘਟਾਈਆਂ ਕੀਮਤਾਂ...

  • ਪੁਲ ਡਿੱਗਣ ਕਾਰਨ ਵੱਡਾ ਹਾਦਸਾ, ਰੇਲਗੱਡੀ ਪਟੜੀ ਤੋਂ ਉਤਰੀ, 7 ​​ਲੋਕਾਂ ਦੀ ਮੌ.ਤ, VIDEO...

  • ਮਹੇਸ਼ ਮਖੀਜਾ ਤੋਂ ਬਾਅਦ ਅਗਲਾ ਨੰਬਰ ਰਮਨ ਅਰੋੜਾ ਦੇ ਕੁੜਮ ਮਦਾਨ ਦਾ, ਕਦੇ ਵੀ ਹੋ ਸਕਦੀ ਗ੍ਰਿਫਤਾਰੀ...

  • ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਭਾਰਤ ਦਾ ਵੱਡਾ ਖੁਲਾਸਾ, CDS ਅਨਿਲ ਚੌਹਾਨ ਨੇ ਕਿਹਾ - ਹਮਲੇ ਵਿੱਚ ਕੁਝ ਲੜਾਕੂ ਜਹਾਜ਼ ਹੋ...

  • ਜਲੰਧਰ 'ਚ ਮੀਂਹ ਕਾਰਣ ਬਦਲਿਆ ਮੌਸਮ ਦਾ ਮਿਜ਼ਾਜ਼, ਦੇਖੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ WEATHER...

  • ਅੰਮ੍ਰਿਤਸਰ 'ਚ ਰਾਜੀਨਾਮੇ 'ਤੇ ਆਏ ਮੁੰਡੇ ਦਾ ਕ.ਤ.ਲ, ਦੂਜੀ ਧਿਰ ਨੇ ਕਰ ਦਿੱਤੀ FIRING...

  • ਫਗਵਾੜਾ 'ਚ HDFC ਬੈਂਕ ਡਕੈਤੀ ਦੀ CCTV ਆਈ ਸਾਹਮਣੇ, GUN POINT 'ਤੇ ਲੁਟੇਰਿਆਂ ਨੇ ਦੇਖੋ ਕਿੰਝ ਦਿੱਤਾ ਵਾਰਦਾਤ ਨੂੰ ਅੰ...

  • ਪੰਜਾਬੀਆਂ ਲਈ ਖੁਸ਼ਖਬਰੀ, ਆਦਮਪੁਰ ਤੋਂ ਹੁਣ ਇਸ ਰੂਟ ਲਈ Direct Flight ਹੋਵੇਗੀ ਸ਼ੁਰੂ ...

  • AAP PUNJAB 'ਚ ਵੱਡਾ ਫੇਰਬਦਲ, ਦੀਪਕ ਬਾਲੀ ਸਮੇਤ ਇਨ੍ਹਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਦੇਖੋ list...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY